Wednesday, 28 September 2022

ਲਾਇਲਪੁਰ ਖਾਲਸਾ ਕਾਲਜ ਕਪੂਰਥਲਾ ਵਿਖੇ ਨਹਿਰੂ ਯੁਵਾ ਕੇਂਦਰ ਕਪੂਰਥਲਾ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਕਰਵਾਏ ਭਾਸ਼ਨ ਮੁਕਾਬਲੇ।






 ਲਾਇਲਪੁਰ ਖਾਲਸਾ ਕਾਲਜ ਕਪੂਰਥਲਾ ਵਿਖੇ ਨਹਿਰੂ ਯੁਵਾ ਕੇਂਦਰ ਕਪੂਰਥਲਾ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਕਰਵਾਏ  ਭਾਸ਼ਨ ਮੁਕਾਬਲੇ।


ਮਨਿਸਟਰੀ ਆਫ ਯੂਥ ਅਫੇਅਰਜ਼ ਐਂਡ ਸਪੋਰਟਸ (ਭਾਰਤ ਸਰਕਾਰ) ਦੇ ਅਦਾਰੇ ਨਹਿਰੂ ਯੁਵਾ ਕੇਂਦਰ ਕਪੂਰਥਲਾ ਨੇ
ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਦੇ ਸਹਿਯੋਗ ਨਾਲ   ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ   ਭਾਸ਼ਨ ਮੁਕਾਬਲੇ ਕਰਾਏ। ਜਿਸ ਵਿੱਚ ਸ਼ੀ੍ਮਤੀ ਗਗਨਦੀਪ ਕੌਰ  ਜਿਲ੍ਹਾ ਯੁਵਾ ਅਧਿਕਾਰੀ,ਕਪੂਰਥਲਾ   ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
 ਜਿਸ ਵਿੱਚ 20 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ।  ਇਸ ਮੌਕੇ ਮੈਡਮ ਗਗਨਦੀਪ ਕੌਰ ਨੇ ਬੋਲਦਿਆਂ ਕਿਹਾ ਕਿ ਅਜ਼ਾਦ ਭਾਰਤ ਲਈ ਭਗਤ ਸਿੰਘ ਨੇ ਆਪਣੀ ਜ਼ਿੰਦਗੀ ਨਿਛਾਵਰ ਕੀਤੀ ਅਤੇ ਦੇਸ਼ ਵਾਸੀਆਂ ਦਾ ਅਜ਼ਾਦ ਦੇਸ਼ ਦਾ  ਸੁਪਨਾ ਪੂਰਾ ਕੀਤਾ। ਉਨ੍ਹਾਂ ਕਿਹਾ ਕਿ ਭਗਤ ਸਿੰਘ  ਦੀ ਦਿ੍ੜਤਾ, ਬਹਾਦਰੀ, ਉੱਚੀ ਸਖ਼ਸ਼ੀਅਤ, ਨਿਡਰਤਾ ਅਤੇ ਕੁਰਬਾਨੀ ਦਾ ਜ਼ਜ਼ਬਾ ਤੇ ਦੇਸ਼ ਪਿਆਰ ਦੀ ਉਦਾਹਰਣ ਦੁਨੀਆਂ ਦੇ ਇਤਿਹਾਸ ਵਿੱਚ ਵਿਰਲੀ ਹੀ ਮਿਲਦੀ ਹੈ।ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਬੋਲਦਿਆਂ ਕਿਹਾ ਕਿ ਭਗਤ ਸਿੰਘ ਨੂੰ 'ਸ਼ਹੀਦੇ ਆਜ਼ਮ' ਕਹਿ ਕੇ ਸਤਿਕਾਰਿਆ ਜਾਂਦਾ ਹੈ ਕਿਉੰਕਿ ਦੇਸ਼ ਦੀ ਸੁਤੰਤਰਤਾ  ਲਈ  ਭਗਤ ਸਿੰਘ ਨੇ ਆਪਣਾ ਸਭ ਕੁਝ ਬਲੀਦਾਨ ਕਰ ਦਿੱਤਾ। ਉਨ੍ਹਾਂ  ਦਾ ਜੀਵਨ ਇਕ ਅਜਿਹਾ ਪ੍ਰਕਾਸ਼ ਸਤੰਭ ਹੈ ਜੋ ਬਲੀਦਾਨ ਦੇ ਰਸਤੇ ਵਿੱਚ ਸਦੀਆਂ ਤੱਕ ਸਾਨੂੰ ਰਾਹ ਦਿਖਾਵੇਗਾ। ਅੱਜ ਅਸੀਂ  ਆਜ਼ਾਦ ਦੇਸ਼ ਵਿਚ ਸਾਹ ਲੈ ਰਹੇ ਹਾਂ ਤਾਂ ਇਸ ਵਿੱਚ ਭਗਤ ਸਿੰਘ ਦਾ ਅਹਿਮ ਯੋਗਦਾਨ ਹੈ। ਇਸ ਲਈ ਸਾਨੂੰ ਭਗਤ ਸਿੰਘ ਦੀ ਕੁਰਬਾਨੀ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ। 
ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਵਾਏ ਗਏ ਇਹਨਾਂ ਭਾਸ਼ਨ ਮੁਕਾਬਲਿਆਂ ਵਿੱਚ ਬੀ ਕਾਮ ਸਮੈਸਟਰ ਤੀਜਾ ਦੀ ਮੁਸਕਾਨ ਵਰਮਾ ਨੇ ਪਹਿਲਾ ਸਥਾਨ, ਬੀ ਸੀ ਏ ਸਮੈਸਟਰ ਪੰਜਵਾਂ ਦੀ ਸਿਮਰਨ ਨੇ ਦੂਜਾ ਸਥਾਨ ਅਤੇ ਬੀ ਏ ਸਮੈਸਟਰ ਤੀਜਾ ਦੀ ਜਾਨਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੀਆਂ ਤਿੰਨ ਵਿਦਿਆਰਥਣਾਂ ਮਹਿਕ, ਗੀਤਿਕਾ ਅਤੇ ਲਵਲੀਨ ਕੌਰ ਨੇ  ਸ਼ਹੀਦ ਭਗਤ ਸਿੰਘ ਨਾਲ ਸੰਬੰਧਿਤ ਕਵਿਤਾਵਾਂ ਵੀ ਪੜੀਆਂ।  ਇਸ ਮੌਕੇ ਸਟੇਜ ਦੀ ਕਾਰਵਾਈ ਪ੍ਰੋ. ਮਨਜਿੰਦਰ ਸਿੰਘ ਜੌਹਲ ਵੱਲੋਂ ਬਾਖੂਬੀ ਨਿਭਾਈ। ਅੰਤ ਵਿੱਚ ਮੈਡਮ ਗਗਨਦੀਪ ਕੌਰ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ  ਨੇ ਇਹਨਾਂ ਜੇਤੂ  ਵਿਦਿਆਰਥੀਆਂ ਨੂੰ ਸਨਮਾਨਿਤ  ਕੀਤਾ।ਇਸ ਮੌਕੇ ਕਾਲਜ ਦਾ ਸਮੂਹ ਸਟਾਫ ਵੀ ਹਾਜ਼ਰ ਸੀ।

Wednesday, 21 September 2022

Difference between Lawyer,Barrister,Advocate and Attorney- Shared by Prof Manisha

 Difference between Lawyer,Barrister,Advocate and Attorney .


1. Lawyer: Any student studying law is called a lawyer. But this individual needs to graduate. After

graduation, he or she will be called a lawyer. It doesn’t matter the length of course. The length of

academic courses varies from country to country.  For example, India has both a 3 years and 5 years

course. After graduating from any of these two courses, a student can be a lawyer. 

2. Barrister: Just like a lawyer, Barrister is also a similar concept. But the law graduates from England,

Wales, New Zealand and Australia are called Barristers. A barrister can’t represent his or her client in

court. To represent a client in court, he has to obtain a license from the bar council.

3. Advocate: When a lawyer passes the Bar exam, then he is called Advocate. Every country has a bar

council. This Bar Council gives a license when a lawyer passes the exam. That means an Advocate is a

lawyer who has passed the Bar Exam. An advocate can represent his client in court. So minimum

requirements for an Advocate is a law degree and license from Bar Council. An advocate is authorized to

appear in court.

4. Attorney: The chief legal advisor to the Government of India and the primary lawyer in the

Supreme Court of India are called attorneys. The appointment of an attorney is performed by the

President of India, and he holds his office at the pleasure of the President.

Prof. Manisha

Department of political science.

Monday, 19 September 2022

Equality and Equity- Article shared by Prof Parwinder Kaur

 

Equality and Equity

Equality and Equity sounds similar while hearing or reading it for the first time. But actually, they are just homophones (i.e. sounds similar but with different meaning and different spelling).

Conceptually, ‘equity’ and ‘equality’ are completely different to one another. Moreover, the difference between equity and equality helps us to understand the notion of social justice, social equity, social inclusion, racial justice and social security. The term ‘equity’ refers to fairness and justice and the term ‘equality’ refers to equal opportunity, equal access, equal treatment, equal sharing and division i.e. keeping everyone at the same level.

 Equity= Fairness and justice.

Equality= Sameness

Equality means each individual or group of people is given the same resources or opportunities. Equity recognizes that each person has different circumstances and allocates the exact resources and opportunities needed to reach an equal outcome. Just like equality in education is necessary for students to have the same opportunities to start off with positive educational outcomes, and equity helps to make sure those equal opportunities are adjusted to make room for students who might need extra help and attention.

 Equality is giving everyone the same pair of shoes. Equity is giving everyone a pair of shoes that fits." — Author unknown.

Prof. Parwinder Kaur

 


Friday, 16 September 2022

Chatbot-An Artificial Intelligence Feature embedded in Conversational Applications- Shared By Assist Prof Damanjeet Kaur

 Chatbot-An Artificial Intelligence Feature embedded in Conversational Applications

Chatbot is a computer program that simulates human conversation through voice commands or text chats or both. Chatbot, short for chatterbot, is an artificial intelligence (AI) feature that can be embedded and used through any major messaging application.

There are a number of synonyms for chatbot, including "talkbot," "bot," "IM bot," "interactive agent" or "artificial conversation entity."

  • Chatbots, also called chatterbots, is a form of artificial intelligence (AI) used in messaging apps.
  • This tool helps add convenience for customers—they are automated programs that interact with customers like a human would and cost little to nothing to engage with.
  • Chatbots tend to operate in one of two ways—either via machine learning or with set guidelines.

The progressive advance of technology has seen an increase in businesses moving from traditional to digital platforms to transact with consumers. Convenience through technology is being carried out by businesses by implementing AI techniques on their digital platforms. One AI technique that is growing in its application and use is chatbots. Some examples of chatbot technology are virtual assistants like Amazon's Alexa and Google Assistant, and messaging apps, such as WeChat and Facebook's Messenger. Chatbots attend to customers at all times of the day and week and are not limited by time or a physical location. This makes its implementation appealing to a lot of businesses that may not have the manpower or financial resources to keep employees working around the clock. Chatbots are convenient for providing customer service and support 24 hours a day, 7 days a week. They also free up phone lines and are far less expensive over the long run than hiring people to perform support. Using AI and natural language processing, chatbots are becoming better at understanding what customers want and providing the help they need. Companies also like chatbots because they can collect data about customer queries, response times, satisfaction, and so on.

                Chatbots, however, are still limited. Even with natural language processing, they may not fully comprehend a customer's input and may provide incoherent answers. Many chatbots are also limited in the scope of queries that they are able to respond to. This may lead to frustration with a lack of emotion, sympathy, and personalization given fairly generic feedback. In addition to customer dissatisfaction with not reaching a human being, chatbots can be expensive to implement and maintain, especially if they must be customized and updated often.

Thursday, 15 September 2022

ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਲੋਕਤੰਤਰ ਦਿਵਸ





 ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਲੋਕਤੰਤਰ ਦਿਵਸ


ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਵਿਖੇ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਮੌਕੇ ਪ੍ਰਭਾਵਸ਼ਾਲੀ  ਪ੍ਰੋਗਰਾਮ ਕਰਾਇਆ ਗਿਆ। ਜਿਸ ਵਿਚ ਮੈਡਮ ਸ਼੍ਰੀਮਤੀ ਚੇਤਨਾ ਗਿੱਲ, (District Attorney )ਕਪੂਰਥਲਾ ਮੁੱਖ ਮਹਿਮਾਨ ਅਤੇ ਸ੍ਰੀ ਅਨੁਜ ਅਨੰਦ, ਐਡਵੋਕੇਟ, (District Courts), ਕਪੂਰਥਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆ ਆਖਿਆ। ਮੁੱਖ ਮਹਿਮਾਨ ਮੈਡਮ ਸ੍ਰੀਮਤੀ ਚੇਤਨਾ ਗਿੱਲ (District Attorney ) ਕਪੂਰਥਲਾ ਦੁਆਰਾ ਅੰਤਰਰਾਸ਼ਟਰੀ ਲੋਕਤੰਤਰ ਦਿਵਸ 'ਤੇ ਲੋਕਤੰਤਰ ਦੇ ਮਹੱਤਵ ਬਾਰੇ ਦੱਸਦੇ ਹੋਏ ਕਿਹਾ ਕਿ ਲੋਕਤੰਤਰ ਸਰਕਾਰ ਵਿੱਚ ਲੋਕ ਆਪਣੇ ਮੌਲਿਕ ਅਧਿਕਾਰਾਂ ਨੂੰ ਮਾਣ ਸਕਦੇ ਹਨ। ਉਨ੍ਹਾਂ ਦੁਆਰਾ ਇਹ ਵੀ ਕਿਹਾ ਗਿਆ ਕਿ ਲੋਕਤੰਤਰ ਨੂੰ ਮਜ਼ਬੂਤ ਕਰਨਾ ਕੇਵਲ ਲੀਡਰਾਂ ਦੀ ਵੀ ਜਿੰਮੇਵਾਰੀ ਨਹੀਂ ਸਗੋਂ ਸਾਨੂੰ ਸਭ ਨੂੰ  ਆਪਣੇ ਆਪ ਨੂੰ ਬਦਲਣ ਦੀ ਜ਼ਰੂਰਤ ਹੈ। 
ਇਸ ਮੌਕੇ ਵਿਸ਼ੇਸ਼ ਮਹਿਮਾਨ ਸ੍ਰੀ ਅਨੁਜ ਅਨੰਦ, ਐਡਵੋਕੇਟ, (District Courts), ਕਪੂਰਥਲਾ , ਨੇ ਬੋਲਦਿਆਂ ਕਿਹਾ ਕਿ ਲੋਕਤੰਤਰ ਲੋਕਾਂ ਦੀ ਸਰਕਾਰ ਹੈ ਜਿਸ ਵਿੱਚ ਸ਼ਕਤੀ ਦੇ ਸੋਮੇ ਲੋਕ ਹਨ। ਲੋਕਾਂ ਦੁਆਰਾ ਚੁਣੇ ਪ੍ਰਤੀਨਿਧੀ ਲੋਕਾਂ ਲਈ ਕੰਮ ਕਰਦੇ ਹਨ। ਸੋ ਸਾਨੂੰ ਸਭ ਨੂੰ ਆਪਣੇ ਇਸ ਅਧਿਕਾਰ ਦਾ ਪ੍ਰਯੋਗ ਸਹੀ ਤਰੀਕੇ ਨਾਲ ਕਰਨਾ ਚਾਹੀਦਾ ਹੈ।
ਇਸ ਪ੍ਰੋਗਰਾਮ ਵਿੱਚ ਬੀ.ਏ ਭਾਗ ਪਹਿਲਾ ਦੀ ਵਿਦਿਆਰਥਣ ਸਿਮਰਨਪ੍ਰੀਤ ਕੌਰ ਅਤੇ ਬੀ.ਬੀ.ਏ ਭਾਗ ਤੀਜਾ ਦੀ ਵਿਦਿਆਰਥਣ ਸਿਮਰਨ ਦੁਆਰਾ ਕਵਿਤਾਵਾਂ ਪੜ੍ਹੀਆਂ ਗਈਆਂ। 
ਬੀ.ਏ ਭਾਗ ਪਹਿਲਾ ਦੀ ਵਿਦਿਆਰਥਣ ਰੀਤਿਕਾ ਦੁਆਰਾ ਅੰਤਰਰਾਸ਼ਟਰੀ ਲੋਕਤੰਤਰ ਦਿਵਸ 'ਤੇ ਭਾਸ਼ਣ ਦਿੱਤਾ ਗਿਆ ਜਿਸ ਵਿੱਚ ਲੋਕਤੰਤਰ ਦੇ ਮਹੱਤਵ ਤੇ ਪ੍ਰਕਾਸ਼ ਪਾਇਆ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਵੱਲੋਂ 
ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਟੇਜ ਦੀ ਕਾਰਵਾਈ ਨੀਕਿਤਾ  ਵੱਲੋਂ ਬਾਖੂਬੀ ਨਿਭਾਈ ਗਈ। ਸਮਾਗਮ ਦੌਰਾਨ ਰਾਜਨੀਤੀ ਵਿਭਾਗ ਦੇ ਪ੍ਰੋ. ਮਨੀਸ਼ਾ ਅਤੇ ਸਮੂਹ ਸਟਾਫ ਹਾਜਰ ਸਨ।

Tuesday, 13 September 2022

"Payment Gateways: Everything You Need to Know"- Very Informative Article Shared By Assist Prof Amandeep Singh

 Payment Gateways: Everything You Need to Know


Blog - Prof. Amandeep Singh

Lyallpur khalsa college, Kapurthala


What is a Payment Gateway?

A payment gateway is an e-commerce application service provider's merchant service that authorizes

credit card or direct payment processing for e-businesses, online sellers, bricks and clicks, or traditional

brick-and-shops.


Why is a payment gateway required?

Any business that wants to accept online and credit card payments needs a payment gateway. It

encrypts sensitive credit card information and ensures that it is securely transmitted from the customer

to the acquiring bank. The payment gateway acts as a bridge between your customer and the merchant,

ensuring that the transaction is completed safely and quickly. The technology sends financial data to the

appropriate parties to authorize payments and transfer funds from a customer to a merchant.

The payment gateway that you choose imparts trust in the minds of your customers as they make the

purchase, hence it becomes the responsibility of a merchant to select the payment gateway such that it

is safe and secure.


How does it work?

These key stakeholders are included in payment gateways:

 Merchant - The business

 Customer - the person making the purchase.

 Issuing Bank - The customer's account is held by this financial institution.

 Card Schemes - The Credit Card Company viz. Visa, MasterCard, Discover, etc.

 Acquiring - The merchant's account is held by this financial institution.


Steps:-

 The cardholder initiates the purchase and pays by clicking on the “Pay Now” button on the

merchant’s website.

 The payment gateway comes into action and checks with the issuing bank if funds are available

and make sure that the transaction amount doesn’t exceed the credit card limit or account

balance.


 The payment gateway after verification sends encrypted credentials to the card schemes to

process.

 The card scheme approves and sends information back to the merchant's website to complete

the transaction.

 The payment gateway then sends the information to the acquiring bank to move money from

the issuing bank which is where the customer holds his account to the merchant’s account.

 The customer will receive an order confirmation message once this process is completed.

 Although these are several steps, in reality, it takes place within seconds. Radiant Pay provides

payment gateway solutions in UK for businesses to accept payment seamlessly.


Types of Payment Gateways

Redirected - The payment gateway simply redirects the customer to a payment processor such as PayPal

or Stripe to complete the transaction.

Hosted - Aka off-site payment. When a customer purchases something on your website or in your store,

the payment information is sent to the payment provider's servers for processing.

Self-hosted - Your servers handle the entire transaction. Aka on-sit payment.


How Important is a Payment Gateway in eCommerce?

A payment gateway is useful for more than just transferring money. A Payment Gateway can help a

merchant provide a better user experience. A payment gateway focuses on establishing a secure

connection between a customer and a merchant to facilitate payments. Both parties from the banks

involved must authenticate themselves.

PCI-DSS - Because of PCI-DSS compliance, user can store their data in the portal or gateway for recurring

payments. For example, if you order frequently from Amazon, the app or site will save your card or bank

account information for future use, and the payment gateway will keep it safe from any cyber-attacks

White-Label Wallet - You can make digital transactions through mobile wallet apps with some payment

gateways. Digital transactions via mobile wallet apps are possible with some payment gateways. You can

transfer money from your account balance to your mobile wallet app, which you can then use to make

purchases on other apps or websites.

Fraud Screening tools - To reduce the risk of losing information, many payment gateways offer fraud

screening tools. The Card Code Value (CCV), Card Verification Value (CVV), and even the Address

Verification Service are examples of these tools (AVS). These tools ensure that no transactions are

fraudulent.


The most significant benefit of a payment gateway is that it can be used by millions of people at the

same time, allowing you to buy and sell goods and services whenever you want.


What to Look for When Choosing a Payment Gateway

When merchants are looking for an appropriate and leading payment gateway, they must understand

why they are choosing the payment gateway and what services the payment gateway provider provides.

The success of your online business is frequently determined by your choice of a reasonable payment

gateway.

The factors that really should be considered before choosing an e-commerce payment gateway

provider, based on the business and functional requirements for the eCommerce business, are

enumerated below:

 Hire an Expert

A payment gateway is a must when it comes to selling products and services online. It allows the

customers to make payments on their purchases and helps merchants to accept payments hassle-free.

To integrate it with the website, merchants should hire an expert to do the job.


 Make customers feel safe

Even though you are a small-scale business, the customer expects a high-quality website with a secure

payment gateway. Before selecting one, the merchant should verify if it is according to the security

standards and is certified with the same.


 Fees and services agreement requirement

Pricing for the payment gateways depends on various factors such as the type of transaction business

demands (online or in-person), number of transactions, sales, or even the market which it serves.


 Make check out easy from all devices

After analyzing the record over years it can be concluded that the population uses mobile devices to

make purchases online, and this trend is going upwards. It is needed to evaluate the options and provide

a flexible checkout experience that caters to various mobile devices and network types.


 Multiple options to choose from

The website’s efficiency is largely affected by the payment gateways, we have to make sure that the

chosen one supports all payment types, electronic invoicing, chargeback management, text and email

reminders to the customers, etc. Depending upon the business need the payment gateway comes to the

table with several features to offer. If a business has a global market that is if the products and services

are sold all over the world then the payment gateway must accept several credit and debit cards,

provide global solutions, and accept payment in different currencies


 Merchant Account

When customers make an online payment through a payment gateway, the money is temporarily

transferred to a separate retailer account, which is called a merchant account. This is not the same as

having a bank account. It is essential to have a merchant account to accept payment online. Merchant

accounts provide an extra layer of security and funds management for both sellers and buyers, despite

the fact that they appear to be an extra task.


 Mobile Payments

The is a rise in the use of digital mobile wallets, Google Pay, Samsung Pay, etc, and are being well

supported by payment gateways. Mobile payments might replace credit card payments in the coming

years. It is our responsibility to check that the payment gateway you select is optimized for mobile

" ਜ਼ਿੰਦਗੀ" - Shared by Assist Prof. Gagandeep Kaur Sahi

 ਜ਼ਿੰਦਗੀ ਹਰ ਇੱਕ ਸਕਿੰਟ ਚ ਬਦਲਦੀ ਹੈ

ਅਸੀਂ ਕਦੇ ਨਹੀਂ ਜਾਣਦੇ ਕਿ ਕੀ ਹੋਵੇਗਾ
ਅਸੀਂ ਮੁਸਕਰਾਉਂਦੇ ਹਾਂ
ਅਸੀਂ ਰੋਂਦੇ ਹਾਂ
ਅਸੀਂ ਜਿੱਤਦੇ ਹਾਂ
ਅਸੀਂ ਹਾਰਦੇ ਹਾਂ
ਇਹ ਇੰਨੀ ਤੇਜ਼ੀ ਨਾਲ ਬਦਲਦੀ ਹੈ
ਇਸੇ ਲਈ ਜ਼ਿੰਦਗੀ ਇੱਕ ਸੂਖਮ ਬੁਝਾਰਤ ਹੈ...
  
ਤੇਜ਼ ਹਵਾ ਜਾਂ ਦੋਸਤਾਨਾ ਲਹਿਰ
ਭਾਰੀ ਮੀਂਹ ਅਤੇ ਹਲਕੀ ਬੂੰਦਾਬਾਂਦੀ
ਸੂਰਜ ਦੀਆਂ ਬਲਦੀਆਂ ਕਿਰਨਾਂ ਜਾਂ ਚੰਦਰਮਾ ਦੀ ਠੰਡੀ ਰੌਸ਼ਨੀ
ਜੀਵਨ ਵਿੱਚ ਬਹੁਤ ਸਾਰੇ ਚਮਤਕਾਰ ਸ਼ਾਮਲ ਨੇ
ਅਸੀਂ ਆਉਂਦੇ ਹਾਂ
ਅਸੀਂ ਜਾਂਦੇ ਹਾਂ
ਅਸੀਂ ਪਹੁੰਚਦੇ ਹਾਂ
ਅਤੇ ਅਸੀਂ ਸੰਸਾਰ ਨੂੰ ਛੱਡ ਦਿੰਦੇ ਹਾਂ
ਇਸ ਛੋਟੀ ਜਿਹੀ ਵਿੱਥ ਵਿੱਚ "ਅਸੀਂ" ਰਹਿੰਦੇ ਹਾਂ
ਜਨਮ ਅਤੇ ਮੌਤ ਦੇ ਵਿਚਕਾਰ.....

(ਗਗਨਦੀਪ ਕੌਰ ਸਾਹੀ)
Assistant professor
Department of Punjabi
Lyallpur Khalsa College, kapurthala

Monday, 12 September 2022

"LIFE GOALS"- A Beautiful Article shared by Assist Prof Jaspreet Kaur Khera



LIFE GOALS!!!!

 Pleasure is temporary and fleeting… So stop chasing fireworks  + start building a constellation. 

The future belongs to the bold

It always has + always will. 

The future is wide open for those that have the courage to create it. 

Movements are advanced by people who have the most courage, refuse to be stopped + have the ability to FOCUS. 

Oh and one last thing here …. 

Your fear of looking stupid is holding you back.

get over yourself and the way you THINK you might be perceived and freaking do it!!!! 

Or just sit there and do nothing.. your choice. 

Always Be thoughtful ..... 


By 
Prof Jaspreet Kaur Khera 
Dept Of Computer Science & IT 
LKC, KPT. 

"Media: What a big issue of today's life!"- Shared by Assistant Professor Bulbul

 

Media: What a big issue of today's life!

Media dominates the modern age. It has a very important role in our society today. We have it with us in books, newspapers, television,radio.It brings us information, entertainment and education.
The media, both print and electronic informs the mass audience, educate them and mobilizes them towards a desired goal. Media keeps us focused on the issues. The media keeps an eye on the actions of the Government. It  is true that the media provides us the latest news. The media has the capability to hold the government accountable , forcing them to explain their actions and decisions. Media can mold public information if it is sincere in its job.
Media are sometimes exaggerating things to make money without caring for what reality is. ln a democratic country, it should aim at taking interests of the country and its people. By showing all the trash on the screen ,some television channels are having a very harmful effect on the minds of the young. Media should highlight the plight of the common man, corruption in all departments of the government, the lack of health care in hospitals and crime. It should work for better quality of life.

Shared by 
Bulbul
Assistant professor: English 

Tuesday, 6 September 2022

Youth festivals - Informative topic Shared By Assist Prof Bulbul .

 


Youth festivals are an important part of education. 

They are full of fun and joy , education and recreation. Youth is full of energy and hope.

Youth festivals are organized at college, university and national levels. They are meant purely for students. Young boys and girls belonging to different colleges and universities take part in these festivals.
They stimulate spirit of competition among the youth. Each competitor works hard to surpass the other in the competition. These festivals cultivate a true spirit of love and friendship. There is freedom of association and occasion for exchange of views. They discuss general problems which they face in the college or in the university. A sense of sportsmanship is developed among the youth. They become broad minded in their outlook. They develop cordial relations with one another. Thus Youth festivals prepare themselves to face the future challenges of life with courage and determination.

Shared  by
Bulbul
Asst. Professor English 

Monday, 5 September 2022

ਲਾਇਲਪੁਰ ਖਾਲਸਾ ਕਾਲਜ ਕਪੂਰਥਲਾ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਹੋਇਆ ਪ੍ਰਭਾਵਸ਼ਾਲੀ ਸਮਾਗਮ।


 ਲਾਇਲਪੁਰ ਖਾਲਸਾ ਕਾਲਜ ਕਪੂਰਥਲਾ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਹੋਇਆ ਪ੍ਰਭਾਵਸ਼ਾਲੀ ਸਮਾਗਮ।


ਲਾਇਲਪੁਰ ਖਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਉਹਨਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆ ਆਖਿਆ। ਇਸ ਮੌਕੇ ਵਿਦਿਆਰਥੀਆਂ ਨੇ ਅਧਿਆਪਕ ਦਿਵਸ ਨੂੰ ਸਮਰਪਿਤ ਕਵਿਤਾਵਾਂ , ਗੀਤ, ਸਕਿਟ ਅਤੇ ਕੋਰੀਓਗ੍ਰਾਫੀ ਪੇਸ਼ ਕੀਤੀ। ਅਧਿਆਪਕਾਂ ਦੁਆਰਾ ਵੱਖ ਵੱਖ ਗੇਮਜ਼ ਵਿਚ ਵੀ ਹਿੱਸਾ ਲਿਆ ਗਿਆ। ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਬੋਲਦਿਆਂ ਕਿਹਾ ਕਿ ਅਧਿਆਪਕ ਕੌਮ ਦੇ ਨਿਰਮਾਤਾ ਹੁੰਦੇ ਹਨ, ਵਿਦਿਆਰਥੀਆਂ ਦੀ ਸ਼ਖਸੀਅਤ ਨੂੰ ਤਰਾਸ਼ਣ, ਨਿਖਾਰਨ ਅਤੇ ਉਭਾਰਨ ਵਿੱਚ ਅਧਿਆਪਕ ਦੀ ਅਹਿਮ ਭੂਮਿਕਾ ਹੁੰਦੀ ਹੈ। ਇਸ ਲਈ ਵਿਦਿਆਰਥੀਆਂ ਨੂੰ ਆਪਣੇ ਅਧਿਆਪਕ ਦਾ ਜਿੰਨਾ ਵੀ ਹੋ ਸਕੇ ਆਦਰ ਤੇ ਸਤਿਕਾਰ ਕਰਨਾ ਚਾਹੀਦਾ ਹੈ। ਸਮੂਹ ਸਟਾਫ ਵੱਲੋਂ ਪ੍ਰਿੰਸੀਪਲ ਡਾ. ਢਿੱਲੋਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮੰਚ ਸੰਚਾਲਕ ਦੀ ਭੁਮਿਕਾ ਇਸ਼ਿਕਾ ਅਤੇ ਸਿਮਰਨ ਨੇ ਬਾਖ਼ੂਬੀ ਨਿਭਾਈ।

Friday, 2 September 2022

"Agriculture In Indian Economy "- Shared By Assist Prof Amandeep Kaur Cheema







Agriculture In  Indian Economy 




Contribution of Agriculture in Indian Economy is nearly 17.8%.This sector plays a vital role in socio-economic development. So, it requires focus and awareness at all levels.

Presently, agriculture sector has been facing various challenges like soil degradation, nutrition deficiency, post harvest loss etc. However, adverse climate changes is the prominent issue faced by this sector. Thus, there is a need for smart agriculture in India.

By 
Assist Prof Amandeep Kaur Cheema 


ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰੀ ਲੇਖ ਮੁਕਾਬਲੇ ਅਤੇ ਨੋਡਲ ਅਧਿਆਪਕਾਂ ਦੀ ਐਡਵੋਕੇਸੀ ਮੀਟਿੰਗ ਸਫਲਤਾ ਪੂਰਵਕ ਸੰਪੰਨ

  ਡੀ ਈ ੳ ਸੈਕੰਡਰੀ ਦਲਜਿੰਦਰ ਕੌਰ  ਨੇ ਸਕੂਲਾਂ ‘ਚ ਕਿਸ਼ੌਰਾਂ ਦੇ ਮਨੋਭਾਵ ਨੂੰ ਸਮਝਣ ਲਈ ਪ੍ਰੇਰਿਆ| ਰਾਜ ਵਿਦਿਅਕ ਖੋਜ਼ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਅਤੇ ਪੰਜਾਬ ਸਟੇਟ ਏਡਜ਼ ...