ਯੁਵਕ ਸੇਵਾਵਾਂ ਵਿਭਾਗ ਕਪੂਰਥਲਾ ਦੇ ਸਹਾਇਕ ਡਾਇਰੈਕਟਰ ਮਿ. ਰਵੀ ਦਾਰਾ ਵੱਲੋਂ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੇ ਸਹਿਯੋਗ ਨਾਲ 40 ਕਾਲਜਾਂ/ਯੂਨੀਵਰਸਿਟੀਆਂ ਦੇ ਰੈੱਡ ਰਿਬਨ ਕਲੱਬਾਂ ਨਾਲ ਸੰਬੰਧਿਤ ਵਿਦਿਆਰਥੀਆਂ ਦੇ ਕਲੱਸਟਰ ਪੱਧਰ (ਕਪੂਰਥਲਾ, ਰੋਪੜ, ਨਵਾਂ ਸ਼ਹਿਰ ਅਤੇ ਮੁਹਾਲੀ ) ਦੇ ਰੀਲ ਮੇਕਿੰਗ ਮੁਕਾਬਲੇ ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਕਰਵਾਏ ਗਏ।ਇਸ ਮੌਕੇ ਸਹਾਇਕ ਡਾਇਰੈਕਟਰ ਸ੍ਰੀ ਰਵੀ ਦਾਰਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦਾ ਮਕਸਦ ਨੌਜਵਾਨਾਂ ਨੂੰ ਸਮਾਜਿਕ ਅਲਾਮਤਾਂ ਤੋਂ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾਰੂ ਪ੍ਰਭਾਵ, ਏਡਜ਼, ਸਵੈਇੱਛਕ ਖੂਨਦਾਨ ਅਤੇ ਟੀ.ਬੀ. ਸਬੰਧੀ ਪਾੜਿਆਂ ਨੂੰ ਮੁੱਢਲੀ ਜਾਣਕਾਰੀ ਦੇਣ ਦੇ ਮਕਸਦ ਹਿੱਤ ਰੈੱਡ ਰਿਬਨ ਕਲੱਬ ਕੰਮ ਕਰਦੇ ਹਨ। ਇਸੇ ਸਿਲਸਿਲੇ ਤਹਿਤ ਹੀ ਅੱਜ ਇਹ ਮੁਕਾਬਲੇ ਕਰਵਾਏ ਗਏ। ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਇਵੇਂ ਹੀ ਆਪਣੀ ਕਲਾ ਅਤੇ ਨਿਸ਼ਠਾ ਨਾਲ਼, ਸਮਾਜ ਪ੍ਰਤੀ ਆਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਰਾਏ ਰੀਲ ਮੇਕਿੰਗ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਐਮ.ਬੀ.ਬੀ.ਜੀ.ਜੀ.ਜੀ. ਗਰਲਜ਼ ਕਾਲਜ ਰੱਤੇਵਾਲ, ਦੂਜਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਅਤੇ ਤੀਜਾ ਸਥਾਨ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਨੇ ਹਾਸਲ ਕੀਤਾ। ਇਨ੍ਹਾਂ ਨੂੰ ਕ੍ਰਮਵਾਰ 3000, 2000 ਅਤੇ 1000 ਰੁਪਏ ਦੇ ਕੇ ਸਨਮਾਨਤ ਵੀ ਕੀਤਾ। ਇਸ ਮੌਕੇ ਜੱਜਮੈਂਟ ਦੀ ਭੂਮਿਕਾ ਮਿ. ਹਨੀ ਜੱਖੂ, ਪ੍ਰੋ. ਦਮਨਜੀਤ ਕੌਰ ਅਤੇ ਪ੍ਰੋ. ਮੁਸਕਾਨ ਅਗਰਵਾਲ ਨੇ ਬਾਖੂਬੀ ਨਿਭਾਈ ਅਤੇ ਅੰਤ ਵਿੱਚ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਅਤੇ ਸ੍ਰੀ ਰਵੀ ਦਾਰਾ ਨੇ ਇਨ੍ਹਾਂ ਨੂੰ ਸਨਮਾਨਤ ਕੀਤਾ । ਇਸ ਮੌਕੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਯੁਵਕ ਸੇਵਾਵਾਂ ਵਿਭਾਗ ਕਪੂਰਥਲਾ ਦੇ ਸਹਾਇਕ ਡਾਇਰੈਕਟਰ ਮਿ. ਰਵੀ ਦਾਰਾ ਨੂੰ ਕਾਲਜ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ। ਮੁਕਾਬਲੇ ਦੌਰਾਨ ਲਗਭਗ 100 ਵਿਦਿਆਰਥੀਆਂ ਨੇ ਦਰਸ਼ਕਾਂ ਵਜੋਂ ਹਾਜ਼ਰੀ ਭਰੀ। ਰੈੱਡ ਰਿਬਨ ਕਲੱਬ ਦੇ ਨੋਡਲ ਅਫ਼ਸਰ ਪ੍ਰੋ. ਮਨਜਿੰਦਰ ਸਿੰਘ ਜੌਹਲ ਵਲੋਂ ਅੰਤ ਵਿੱਚ ਸਾਰਿਆਂ ਦਾ ਧੰਨਵਾਦ ਕੀਤਾ
Tuesday, 19 September 2023
ਯੁਵਕ ਸੇਵਾਵਾਂ ਵਿਭਾਗ, ਕਪੂਰਥਲਾ ਨੇ ਰੈੱਡ ਰਿਬਨ ਕਲੱਬਾਂ ਦੇ ਕਲੱਸਟਰ ਪੱਧਰ ਦੇ ਰੀਲ ਮੇਕਿੰਗ ਮੁਕਾਬਲੇ ਕਰਵਾਏ|
ਯੁਵਕ ਸੇਵਾਵਾਂ ਵਿਭਾਗ ਕਪੂਰਥਲਾ ਦੇ ਸਹਾਇਕ ਡਾਇਰੈਕਟਰ ਮਿ. ਰਵੀ ਦਾਰਾ ਵੱਲੋਂ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੇ ਸਹਿਯੋਗ ਨਾਲ 40 ਕਾਲਜਾਂ/ਯੂਨੀਵਰਸਿਟੀਆਂ ਦੇ ਰੈੱਡ ਰਿਬਨ ਕਲੱਬਾਂ ਨਾਲ ਸੰਬੰਧਿਤ ਵਿਦਿਆਰਥੀਆਂ ਦੇ ਕਲੱਸਟਰ ਪੱਧਰ (ਕਪੂਰਥਲਾ, ਰੋਪੜ, ਨਵਾਂ ਸ਼ਹਿਰ ਅਤੇ ਮੁਹਾਲੀ ) ਦੇ ਰੀਲ ਮੇਕਿੰਗ ਮੁਕਾਬਲੇ ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਕਰਵਾਏ ਗਏ।ਇਸ ਮੌਕੇ ਸਹਾਇਕ ਡਾਇਰੈਕਟਰ ਸ੍ਰੀ ਰਵੀ ਦਾਰਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦਾ ਮਕਸਦ ਨੌਜਵਾਨਾਂ ਨੂੰ ਸਮਾਜਿਕ ਅਲਾਮਤਾਂ ਤੋਂ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾਰੂ ਪ੍ਰਭਾਵ, ਏਡਜ਼, ਸਵੈਇੱਛਕ ਖੂਨਦਾਨ ਅਤੇ ਟੀ.ਬੀ. ਸਬੰਧੀ ਪਾੜਿਆਂ ਨੂੰ ਮੁੱਢਲੀ ਜਾਣਕਾਰੀ ਦੇਣ ਦੇ ਮਕਸਦ ਹਿੱਤ ਰੈੱਡ ਰਿਬਨ ਕਲੱਬ ਕੰਮ ਕਰਦੇ ਹਨ। ਇਸੇ ਸਿਲਸਿਲੇ ਤਹਿਤ ਹੀ ਅੱਜ ਇਹ ਮੁਕਾਬਲੇ ਕਰਵਾਏ ਗਏ। ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਅਤੇ ਇਵੇਂ ਹੀ ਆਪਣੀ ਕਲਾ ਅਤੇ ਨਿਸ਼ਠਾ ਨਾਲ਼, ਸਮਾਜ ਪ੍ਰਤੀ ਆਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਰਾਏ ਰੀਲ ਮੇਕਿੰਗ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਐਮ.ਬੀ.ਬੀ.ਜੀ.ਜੀ.ਜੀ. ਗਰਲਜ਼ ਕਾਲਜ ਰੱਤੇਵਾਲ, ਦੂਜਾ ਸਥਾਨ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਅਤੇ ਤੀਜਾ ਸਥਾਨ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ ਨੇ ਹਾਸਲ ਕੀਤਾ। ਇਨ੍ਹਾਂ ਨੂੰ ਕ੍ਰਮਵਾਰ 3000, 2000 ਅਤੇ 1000 ਰੁਪਏ ਦੇ ਕੇ ਸਨਮਾਨਤ ਵੀ ਕੀਤਾ। ਇਸ ਮੌਕੇ ਜੱਜਮੈਂਟ ਦੀ ਭੂਮਿਕਾ ਮਿ. ਹਨੀ ਜੱਖੂ, ਪ੍ਰੋ. ਦਮਨਜੀਤ ਕੌਰ ਅਤੇ ਪ੍ਰੋ. ਮੁਸਕਾਨ ਅਗਰਵਾਲ ਨੇ ਬਾਖੂਬੀ ਨਿਭਾਈ ਅਤੇ ਅੰਤ ਵਿੱਚ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਅਤੇ ਸ੍ਰੀ ਰਵੀ ਦਾਰਾ ਨੇ ਇਨ੍ਹਾਂ ਨੂੰ ਸਨਮਾਨਤ ਕੀਤਾ । ਇਸ ਮੌਕੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਯੁਵਕ ਸੇਵਾਵਾਂ ਵਿਭਾਗ ਕਪੂਰਥਲਾ ਦੇ ਸਹਾਇਕ ਡਾਇਰੈਕਟਰ ਮਿ. ਰਵੀ ਦਾਰਾ ਨੂੰ ਕਾਲਜ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ। ਮੁਕਾਬਲੇ ਦੌਰਾਨ ਲਗਭਗ 100 ਵਿਦਿਆਰਥੀਆਂ ਨੇ ਦਰਸ਼ਕਾਂ ਵਜੋਂ ਹਾਜ਼ਰੀ ਭਰੀ। ਰੈੱਡ ਰਿਬਨ ਕਲੱਬ ਦੇ ਨੋਡਲ ਅਫ਼ਸਰ ਪ੍ਰੋ. ਮਨਜਿੰਦਰ ਸਿੰਘ ਜੌਹਲ ਵਲੋਂ ਅੰਤ ਵਿੱਚ ਸਾਰਿਆਂ ਦਾ ਧੰਨਵਾਦ ਕੀਤਾ
Monday, 18 September 2023
ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਨੂੰ ਸਮਰਪਿਤ ਕਰਾਇਆ ਗੈਸਟ ਲੈਕਚਰ।
ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਦੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਨੂੰ ਸਮਰਪਿਤ ਗੈਸਟ ਲੈਕਚਰ ਕਰਾਇਆ । ਜਿਸ ਵਿਚ ਐਡਵੋਕੇਟ ਸ੍ਰੀ ਅਨੁਜ ਆਨੰਦ ਮੁੱਖ ਰਿਸੋਰਸ ਪਰਸਨ ਵਜੋਂ ਸ਼ਾਮਲ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਮੁੱਖ ਰਿਸੋਰਸ ਪਰਸਨ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆ ਆਖਿਆ। ਮੁੱਖ ਰਿਸੋਰਸ ਪਰਸਨ ਐਡਵੋਕੇਟ ਸ੍ਰੀ ਅਨੁਜ ਆਨੰਦ ਦੁਆਰਾ ਲੋਕਤੰਤਰ ਦੇ ਮਹੱਤਵ ਬਾਰੇ ਦੱਸਦੇ ਹੋਏ ਕਿਹਾ ਕਿ ਲੋਕਤੰਤਰ ਨੂੰ ਵਿਸ਼ਵ ਵਿੱਚ ਸਰਕਾਰ ਦੇ ਸਭ ਤੋਂ ਵਧੀਆ ਰੂਪ ਵਜੋਂ ਜਾਣਿਆ ਜਾਂਦਾ ਹੈ। ਇਹ ਦੇਸ਼ ਦੇ ਹਰੇਕ ਨਾਗਰਿਕ ਨੂੰ ਜਾਤ, ਰੰਗ, ਨਸਲ, ਧਰਮ ਜਾਂ ਲਿੰਗ ਦੀ ਪਰਵਾਹ ਕੀਤੇ ਬਿਨਾਂ, ਵੋਟ ਪਾਉਣ ਅਤੇ ਆਪਣੀ ਮਰਜ਼ੀ ਨਾਲ ਆਪਣੇ ਨੇਤਾਵਾਂ ਦੀ ਚੋਣ ਕਰਨ ਦੀ ਇਜਾਜ਼ਤ ਦਿੰਦਾ ਹੈ। ਲੋਕਤੰਤਰ ਵਿੱਚ ਲੋਕ ਆਪਣੇ ਮੌਲਿਕ ਅਧਿਕਾਰਾਂ ਨੂੰ ਮਾਣ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦਾ ਲੋਕਤੰਤਰ ਪੰਜ ਲੋਕਤੰਤਰੀ ਸਿਧਾਂਤਾਂ 'ਤੇ ਕੰਮ ਕਰਦਾ ਹੈ, ਜਿਸ ਵਿੱਚ ਪ੍ਰਭੂਸੱਤਾ, ਸਮਾਜਵਾਦ, ਧਰਮ ਨਿਰਪੱਖਤਾ, ਲੋਕਤੰਤਰੀ ਗਣਰਾਜ ਸ਼ਾਮਲ ਹਨ ।ਭਾਰਤ ਵਿੱਚ ਲੋਕਤੰਤਰ ਦਾ ਮਤਲਬ ਸਿਰਫ਼ ਵੋਟ ਦਾ ਅਧਿਕਾਰ ਹੀ ਨਹੀਂ ਸਗੋਂ ਸਮਾਜਿਕ ਅਤੇ ਆਰਥਿਕ ਬਰਾਬਰੀ ਨੂੰ ਯਕੀਨੀ ਬਣਾਉਣਾ ਵੀ ਹੈ।ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਬੋਲਦਿਆਂ ਕਿਹਾ ਕਿ ਲੋਕਤੰਤਰੀ ਰਾਸ਼ਟਰ ਇੱਕ ਅਜਿਹਾ ਰਾਸ਼ਟਰ ਹੁੰਦਾ ਹੈ ਜਿੱਥੇ ਨਾਗਰਿਕ ਆਪਣੀ ਚੋਣ ਦੇ ਅਧਿਕਾਰ ਦੀ ਵਰਤੋਂ ਕਰਕੇ ਆਪਣੀ ਸਰਕਾਰ ਦੀ ਚੋਣ ਕਰਦੇ ਹਨ। ਲੋਕਤੰਤਰ ਨੂੰ ਕਈ ਵਾਰ "ਬਹੁਗਿਣਤੀ ਦਾ ਰਾਜ" ਵੀ ਕਿਹਾ ਜਾਂਦਾ ਹੈ। ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਲੋਕਤੰਤਰੀ ਸਰਕਾਰਾਂ ਹਨ, ਪਰ ਆਪਣੀਆਂ ਵਿਸ਼ੇਸ਼ਤਾਵਾਂ ਦੇ ਕਾਰਨ, ਭਾਰਤ ਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਜਾਣਿਆ ਜਾਂਦਾ ਹੈ। ਇਸ ਮੌਕੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚ ਪਹਿਲਾ ਸਥਾਨ ਨੇਹਾ ਨੇ, ਦੂਜਾ ਸਥਾਨ ਨਿਕਿਤਾ ਅਟਵਾਲ ਅਤੇ ਜਾਨਵੀ ਨੇ ਤੇ ਤੀਜਾ ਸਥਾਨ ਪ੍ਰੀਆ ਨੇ ਪ੍ਰਾਪਤ ਕੀਤਾ। ਅੰਤ ਵਿੱਚ ਇਹਨਾਂ ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਅਤੇ ਸ੍ਰੀ ਅਨੁਜ ਆਨੰਦ ਨੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਪ੍ਰੋ. ਮਨਜਿੰਦਰ ਸਿੰਘ ਜੌਹਲ ਅਤੇ ਪ੍ਰੋ. ਮਨੀਸ਼ਾ ਵੀ ਹਾਜ਼ਰ ਸਨ।
Sunday, 17 September 2023
ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਦੇ ਯੁਵਕ ਭਲਾਈ ਵਿਭਾਗ ਵੱਲੋਂ ਕਰਵਾਏ ਰੀਲ ਮੇਕਿੰਗ ਮੁਕਾਬਲੇ।
ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਦੇ ਯੁਵਕ ਭਲਾਈ ਵਿਭਾਗ ਵੱਲੋਂ ਐੱਚ.ਆਈ.ਵੀ./ਏਡਜ਼ ਰੋਕਥਾਮ ਵਿਸ਼ੇ 'ਤੇ ਰੀਲ ਮੇਕਿੰਗ ਮੁਕਾਬਲੇ ਕਰਵਾਏ। ਜਿਸ ਵਿੱਚ 30 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਪਹਿਲਾ ਸਥਾਨ ਬੀ.ਸੀ.ਏ. ਤੀਜਾ ਸਮੈਸਟਰ ਦੀ ਵਿਦਿਆਰਥਣ ਹਰਸਿਮਰ ਕੌਰ, ਦੂਜਾ ਸਥਾਨ ਬੀ.ਸੀ.ਏ. ਪਹਿਲਾ ਸਮੈਸਟਰ ਦੀ ਅਮਨਦੀਪ ਕੌਰ ਅਤੇ ਇਸੇ ਕਲਾਸ ਦੀ ਮਨਮੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਅਤੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈ ਕੇ ਵਿਦਿਆਰਥੀਆਂ ਦੀ ਵਿਹਾਰਕ ਪ੍ਰਤਿਭਾ ਵਿੱਚ ਜਿੱਥੇ ਹੋਰ ਨਿਖ਼ਾਰ ਆਉਂਦਾ ਹੈ, ਉੱਥੇ ਵਿਦਿਆਰਥੀਆਂ ਦੀ ਸਮਾਜਿਕ ਮੁੱਦਿਆਂ ਪ੍ਰਤੀ ਰਚਨਾਤਮਕਤਾ, ਜਾਗਰੂਕਤਾ ਅਤੇ ਵਚਨਬੱਧਤਾ ਦਾ ਵੀ ਪਤਾ ਚੱਲਦਾ ਹੈ। ਪ੍ਰਿੰਸੀਪਲ ਡਾ. ਢਿੱਲੋਂ ਨੇ ਕਿਹਾ ਕਿ ਕਾਲਜ ਦੇ ਵਿਦਿਆਰਥੀ ਭਵਿੱਖ ਵਿੱਚ ਵੀ ਅਜਿਹੇ ਮੁਕਾਬਲਿਆਂ ਵਿੱਚ ਪੂਰੀ ਮਿਹਨਤ ਨਾਲ਼ ਭਾਗੀਦਾਰੀ ਕਰਕੇ, ਏਡਜ਼ ਵਰਗੀ ਲਾਇਲਾਜ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੇ ਰਹਿਣਗੇ। ਯੁਵਕ ਭਲਾਈ ਵਿਭਾਗ ਦੇ ਡੀਨ, ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਇਸ ਮੁਕਾਬਲੇ ਦਾ ਵਿਸ਼ਾ 'ਐੱਚ ਆਈ ਵੀ/ਏਡਜ਼ ਰੋਕਥਾਮ ਅਤੇ ਨਿਯੰਤਰਣ ਐਕਟ 2017 ਤੇ ਐੱਚ ਆਈ ਵੀ ਟੈਸਟਿੰਗ ਨੂੰ ਉਤਸ਼ਾਹਿਤ ਕਰਨਾ' ਸੀ। ਉਨ੍ਹਾਂ ਕਿਹਾ ਕਿ ਵਿਭਾਗ ਦੇ ਵਿਦਿਆਰਥੀਆਂ ਨੇ ਇਸ ਰੀਲ ਨੂੰ ਬਹੁਤ ਘੱਟ ਸਮੇਂ ਅੰਦਰ ਪੂਰੀ ਮਿਹਨਤ ਕਰਕੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਅੰਤ ਵਿੱਚ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ, ਪ੍ਰੋ. ਮਨਜਿੰਦਰ ਸਿੰਘ ਜੌਹਲ ਅਤੇ ਪ੍ਰੋ. ਮੁਸਕਾਨ ਅਗਰਵਾਲ ਨੇ ਜੇਤੂ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਤ ਵੀ ਕੀਤਾ।
Friday, 25 August 2023
Blog shared by Ms. Baljeet Kaur (Asst. Prof. in Commerce)
Modes of entry to the International Business
1. Exporting-- Exporting is the most traditional method of entering into foreign market which refers to the sale of goods/services produced by a company based in one country to customers that reside in a different country. Exports deal with physical movement of goods and services from one place to another.
2. Complementary Exporting/Piggy Backing-- Complementary exporting involves collaborative agreements with other firms wherein distribution channels of another firm (known as carrier) are used by the domestic company (known as rider) to make its product available in the overseas market. This is also known as piggy backing.
3. Co-operative Export- Firms involved in collaborative agreement with other firms to produce products to export. As small firms have insufficient resources, lack of adequate management or less market resources available, they do not achieve economies of scale in manufacturing. That's why by cooperating with each other these firms achieve higher economies of scale.
4. Manufacturing Abroad– this is the most common and easiest way to enter into international business. Under this strategy goods are produced in the foreign country itself where they have to be actually sold. Moreover this method is more suitable for the firms where home currency is strong as compared to the foreign currency. As manufacturing abroad in such a country will reduce the cost of production and will help the firm to gain maximum efficiency.
5. Investment entry mode– This mode is selected when social economic and political environment in the foreign country is conducive for such Investments in this mode company invest funds in the foreign country besides using its on technology managerial expertise and risk bearing capacity investment entry mode may be selected for those countries where factors a production like land, labor are available in abundance and at cheaper rates and the physical infrastructure is well developed. Various methods used in this mode like wholly owned subsidiaries, assembly operations, joint ventures, strategic Alliance, green field and brown field investments, merger and acquisitions.
6. Counter Trade– Counter trade is bilateral agreement between two firms of different countries where in one business unit import goods from a second firm in another country on the condition that the second firm will also import goods of the same value from the first firm.
Blog shared by Ms. Manisha (Asst. Prof. in Political Science)
Veto Power & its type.
A veto is an Indigenous right to reject a
decision or offer made by a law-making body.
What is the veto Power of India?
The President has three veto Powers
absolute, suspense and Pocket. The President Can Shoot the bill back to
Parliament for Changes which Constitutes a limited veto that' Can be hoofed by
a Simple majority
Veto Power of the President: (Meaning),
The President of India has three different
features of veto power that he might use throughout the bill blessing Process,
as Started in Article III. It will not be able to become law or an act if the President declines the sign the bill
for whatever reason. A bill must be approved by both houses of the Indian
parliament in order to become law or an act.
Veto Power of President Types
Article 111 of the Indian Constitution specifies
that the President of India has a limited right of veto. The President is
granted three different vetoes:
Absolute Veto Power
Suspensive Veto Power
Pocket Veto Power
Absolute Veto Power of Indian President
When a measure is given to the president after
being approved by the parliament, he has absolute discretion to accept or
reject it. As a result, it won’t result in the bill being a law or an act. The
law stagnates and dies when the president exercises his absolute veto because
even after it is approved by the legislature, he does not
Suspensive Veto Power of President
The President can send a law back to the legislature for reconsideration when
using the Suspensive Veto.
Pocket Veto Power of President
In a pocket veto, the president might choose not
to act on a bill that has been offered to him by the legislature for an
indefinite period of time without giving a reason or rejecting it.
Explain the types of veto power in more detail:
National Veto Power: In this context, the term usually refers to the
power of a country’s leader or executive branch to reject legislation passed by
the country’s legislative body. In some systems, such as the United States, the
President has the authority to veto bills passed by Congress, which can then be
overridden by a two-thirds majority vote in both houses.
UN Security Council Veto Power: The United Nations Security Council (UNSC) is
a powerful body responsible for maintaining international peace and security.
It consists of five permanent members (China, France, Russia, the United
Kingdom, and the United States) that possess veto power. When the UNSC
discusses resolutions, any of these five members can cast a veto, preventing
the resolution from being adopted, regardless of how many other member states
support it.
European Union (EU) Veto Power: Certain decisions within the European Union
require unanimous agreement among all member states. This means that any member
state has the power to veto a decision, effectively blocking its
implementation.
NATO Consensus Rule: In the North Atlantic Treaty Organization
(NATO), decision-making is typically based on a consensus rule. Each member
state has the power to veto any proposal that they believe may compromise their
security or national interest.
International Financial Institutions: Some international financial institutions, like
the International Monetary Fund (IMF), have governance structures that grant
veto power to certain member countries. Major decisions may require the
approval of a supermajority, which includes the support of key stakeholders
with veto power.
Presidential Veto: In presidential system of government, the head
of state or the president may have the power to veto legislation passed by the
legislative body. This allows the president to prevent a bill from becoming law
unless it is overridden by a supermajority vote in the legislature.
Governor’s Veto: In some federal systems, like the United States,
individual states grant their governors the authority to veto state-level
legislation.
Line-Item Veto: This type of veto allows the executive
(president or governor) to reject specific parts or provisions of a bill while
signing the rest into law. This power is not universally available and may be
subject to constitutional constraints.
Pocket Veto: Occurs when the executive fails to sign or reject
a bill within a specified period (usually at the end of a legislative session).
In some countries, if the executive does not act on the bill within the
timeframe, it is automatically vetoed.
Committee Veto: In parliamentary systems, legislative committees
may possess the power to block or delay legislation by not moving it forward
for consideration.
Shareholder Veto: In corporate governance, shareholders of a
company may have the power to veto certain decisions or corporate actions
through voting rights.
Coalition Veto: In multiparty systems, coalition partners may
have the ability to veto certain policy decisions or proposals to maintain
their agreement to work together.
Judicial Veto: In some countries with a strong judicial
system, the judiciary may have the authority to invalidate or nullify
legislation that is deemed unconstitutional.
Each type of veto power has its nuances and
implications depending on the political or organizational context in which it
is applied.
Saturday, 5 August 2023
Blog shared by Dr. Sandeep Kaur(Asst. Prof. in Commerce)
Social
Media Use and Mental Health Issues
In recent times, social
media has become the way of our lives, even among adolescents. During COVID-19
pandemic period, the usage of Internet and social networking sites namely
Instagram, TikTok, and YouTube has increased rapidly. During nationwide “lockdown”,
the Internet usage allowed communication with peers and the continuity
activities such as school teaching. An increased level of engagement with the internet was
required for educational and other purposes due to the pandemic, which
potentially predisposed college students to a range of experiences that may be
either positive or negative. Ironically
for a technology that is designed to bring people closer together, spending too
much time engaging with social media can actually make you feel more lonely and
isolated and exacerbate mental health problems such as anxiety and depression.
However,
we have to keep in mind that excessive media usage may be related to some
adverse consequences especially in the most vulnerable people, such as the adolescents. Most identified problems associated
with social media use are sleep disorder, depression, psychological problems, addiction,
anxiety, behavioral problems, reduced physical activity, sight problem, and headache.
According to the
World Health Organization, 264 million individuals worldwide suffer from
depression-a condition characterized by feelings of low self-worth, impaired
concentration, and disturbed sleep, among various other maladaptive symptoms.
Adolescents between 15 and 18 years of age are more vulnerable, with a 52%
increase in the prevalence of depression among adolescents from 2009 to 2017.
Depression leads to many serious problems including failure to complete
education, higher unplanned parenthood rates, poorer interpersonal relations,
and heightened risk of substance abuse and suicidality.
The negative
aspects of social media use
However,
multiple studies have found a strong link between heavy social media and an
increased risk for depression, anxiety, loneliness, self-harm and
even suicidal thoughts. Social media may promote negative experiences such
as:
Inadequacy about your life or
appearance: Even if you know that images you’re viewing on social media are
manipulated, they can still make you feel insecure about how you look or what’s
going on in your own life.
Fear
of missing out (FOMO): While FOMO has been around far longer than social
media, sites such as Facebook and Instagram seem to exacerbate feelings that
others are having more fun or living better lives than you are. The idea that
you’re missing out on certain things can impact your self-esteem, trigger
anxiety, and fuel even greater social media use, much like an addiction.
Isolation: A study at the
University of Pennsylvania found that high usage of Facebook, Snapchat, and
Instagram increases rather decreases feelings of loneliness.
Depression
and anxiety: Human beings need face-to-face contact to be mentally
healthy. The more you prioritize social media interaction over in-person
relationships, the more you’re at risk for developing or exacerbating mood
disorders such as anxiety and depression.
Cyberbullying:
Social media platforms such as Twitter can be hotspots for
spreading hurtful rumors, lies, and abuse that can leave lasting emotional
scars.
The health emergency has a
strong impact on the mental and psychological health of adolescents causing
change in their routine and daily activities. Public
and medical awareness must rise over this topic and new prevention measures
must be found, starting with health practitioners and websites developers.
Pediatricians and parents should be aware of the risks associated to a
problematic social media use for the young’s health and try to prevent negative
outcomes in accordance with the family.
Monday, 31 July 2023
Blog shared by Mr. Vishal Shukla, Assistant Professor in Physics
The Future of Artificial Intelligence: Advancements and Ethical Considerations
Introduction:
Advancements in AI:
ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਡਰਹੱਮ ਯੂਨੀਵਰਸਿਟੀ, ਇੰਗਲੈਂਡ ਦੇ ਪ੍ਰੋਫੈਸਰ ਡਾ. ਔਜਲਾ ਵੱਲੋਂ ਸੈਮੀਨਾਰ ਵਿੱਚ ਸ਼ਮੂਲੀਅਤ|
ਉੱਤਰੀ ਭਾਰਤ ਦੀ ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਦੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਵਿਭਾਗ ਨੇ ਆਰਟੀਫਿਸ਼ਲ ਇੰਟੈਲੀਜੈਂਸ ਵਿਸ਼ੇ ...

-
SCIENCE AND SIKHISM The concept of correlation between Science and Sikhism is gaining ground in every nook and cranny of the world as many...
-
Information Technology Luminaries—people who have made significant contributions to computing, software, the internet and digital innovati...
-
Threads of the Digital Dream In a world of light and code, Where data flows and secrets load, Circuits hum and screens glow bright, A digit...