Wednesday, 23 October 2024

Beautiful Blog shared by Ms. Gagandeep Kaur (Asst. Prof. in Punjabi)

ਪਰ ਕੀ ਫਾਇਦਾ


ਜ਼ਿੰਦਗੀ ਮਿਲੇ ਤਾਂ ਰੱਬਾ ਫੁੱਲਾਂ ਵਰਗੀ

ਪਰ ਕੀ ਫਾਇਦਾ,

ਲੋਕੀਂ ਤੋੜਕੇ ਫੁੱਲਾਂ ਨੂੰ ਪਿਆਰ ਕਰਦੇ।

ਪੰਛੀ ਬਣਨ ਨੂੰ ਕਰਦਾ ਹੈ ਦਿਲ ਸਭ ਦਾ 

ਪਰ ਕੀ ਫਾਇਦਾ,

ਜਾਲਮ ਇਹਨਾਂ ਦਾ ਵੀ ਸ਼ਿਕਾਰ ਕਰਦੇ।

ਸੋਹਣੀ ਸੂਰਤ ਤਾ ਮੰਗ ਲਈਏ ਰੱਬ ਕੋਲੋ 

ਪਰ ਕੀ ਫਾਇਦਾ,

ਨਾਸ਼ ਇਸਦਾ ਵੀ ਹਥਿਆਰ ਕਰਦੇ। 

ਚੰਗੀ ਮੱਤ ਤਾਂ ਕਿਸੇ ਨੂੰ ਦੇ ਦੇਵੇ ਕੋਈ 

ਪਰ ਕੀ ਫਾਇਦਾ,

ਲੋਕੀ ਇਸ ਤੇ ਵੀ ਇਤਰਾਜ਼ ਕਰਦੇ।

 

No comments:

Post a Comment

ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਡਰਹੱਮ ਯੂਨੀਵਰਸਿਟੀ, ਇੰਗਲੈਂਡ ਦੇ ਪ੍ਰੋਫੈਸਰ ਡਾ. ਔਜਲਾ ਵੱਲੋਂ ਸੈਮੀਨਾਰ ਵਿੱਚ ਸ਼ਮੂਲੀਅਤ|

ਉੱਤਰੀ ਭਾਰਤ ਦੀ ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਦੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਵਿਭਾਗ ਨੇ ਆਰਟੀਫਿਸ਼ਲ ਇੰਟੈਲੀਜੈਂਸ ਵਿਸ਼ੇ ...