Tuesday 21 February 2023

Beautiful Blog shared by Asst. Prof. Gagandeep Kaur

 ਯੁਧਿਸ਼ਟਰ ਤੇ ਯਕਸ਼ ਵਿਚ ਹੋਏ ਸਵਾਲ ਜਵਾਬ:

ਸਵਾਲ: ਧਰਤੀ ਤੋਂ ਭਾਰਾ ਕੀ ਹੈ?
ਜਵਾਬ: ਮਾਂ
ਸਵਾਲ: ਅਕਾਸ਼ ਤੋਂ ਉੱਚਾ ਕੀ ਹੈ?
ਜਵਾਬ: ਪਿਤਾ
ਸਵਾਲ: ਹਵਾ ਤੋਂ ਤੇਜ ਕੀ ਹੈ?
ਜਵਾਬ: ਮਨ
ਸਵਾਲ: ਸੁਖੀ ਕੌਣ ਹੈ?
ਜਵਾਬ: ਜਿਸ ਤੇ ਕੋਈ ਕਰਜਾ ਨਹੀਂ
ਸਵਾਲ: ਕਾਜਲ ਤੋਂ ਕਾਲਾ ਕੀ ਹੈ?
ਜਵਾਬ: ਕਲੰਕ
ਸਵਾਲ: ਸੱਭ ਤੋਂ ਸਰੇਸ਼ਠ ਧਰਮ ਕਿਹੜਾ ਹੈ?
ਜਵਾਬ: ਦਯਾ (ਤਰਸ)
ਸਵਾਲ: ਸੋਗ ਤੋਂ ਕਿਵੇਂ ਬਚੀਏ?
ਜਵਾਬ: ਮਨ ਨੂੰ ਕਾਬੂ ਵਿਚ ਰੱਖੋ
ਸਵਾਲ: ਦਯਾ ਕੀ ਹੈ?
ਜਵਾਬ: ਸੱਭ ਦੇ ਸੁੱਖ ਦੀ ਇੱਛਾ ਰੱਖਣਾ
ਸਵਾਲ: What is true test of Brahminhood? Dynasty (ਕੁਲ), character (ਚਰਿੱਤਰ)or knowledge(ਗਿਆਨ)..??
ਜਵਾਬ: Character (ਚਰਿੱਤਰ)

No comments:

Post a Comment

Blog shared by Ms. Gagandeep Kaur (Asst. Prof. in Punjabi)

'ਅਜੋਕੀ ਪੰਜਾਬੀ ਗਾਇਕੀ ਦੇ ਮਾਰੂ ਪ੍ਰਭਾਵ'   ਸਾਡੇ ਪੰਜਾਬੀ ਸਮਾਜ ਵਿਚ ਹਮੇਸ਼ਾ ਹੀ ਪਿਆਰ ਨਾਲ ਮਿਲ ਜੁਲ ਕੇ ਰਹਿਣਾ ਸਿਖਾਇਆ ਜਾਂਦਾ ਹੈ ਤੇ ਇਸ ਕਾਰਨ ਹਮੇਸ਼ਾ ਇਕ-...