Tuesday, 21 February 2023

Informative Blog shared by Asst. Prof Amandeep Singh

 

E-Vehicles: Benefits and Challenges.

 

Electric vehicles, commonly known as e-vehicles, are an important component of the global push towards a more sustainable and environmentally conscious future. These vehicles use electric motors powered by rechargeable batteries instead of internal combustion engines, which burn fossil fuels and release harmful pollutants into the air. E-vehicles come in various shapes and sizes, from small electric scooters and bicycles to large trucks and buses. In this blog, we will explore the benefits and challenges of e-vehicles and their role in achieving a cleaner, more sustainable transportation system.

Benefits of E-Vehicles:

 One of the primary benefits of e-vehicles is that they are much more environmentally friendly than traditional vehicles. Because they do not rely on fossil fuels, e-vehicles emit little to no harmful pollutants into the air. This means that they can help to reduce air pollution and improve air quality, particularly in densely populated urban areas. In addition, e-vehicles are more energy-efficient than traditional vehicles, meaning they require less energy to travel the same distance. This makes them an attractive option for consumers looking to reduce their carbon footprint and save money on fuel costs.

 Another benefit of e-vehicles is that they are generally quieter than traditional vehicles. Electric motors produce less noise than internal combustion engines, which can help to reduce noise pollution in urban areas. This is particularly important for people who live near busy roads or highways, as noise pollution can have negative impacts on health and well-being.

 In recent years, governments and private organizations around the world have recognized the potential of e-vehicles to reduce greenhouse gas emissions and address the challenges of climate change. Many countries have introduced policies and incentives to encourage the adoption of e-vehicles, such as tax credits, rebates, and subsidies for the purchase of e-vehicles or the installation of charging infrastructure.

 Challenges of E-Vehicles:

 Despite their many benefits, e-vehicles also face several challenges that must be addressed in order to achieve widespread adoption. One of the biggest challenges is the cost of the technology. E-vehicles are often more expensive than traditional vehicles, primarily due to the cost of the batteries used to power the electric motors. While prices have been steadily declining over the years, they still remain a barrier to entry for many consumers.

 Another challenge is the range of e-vehicles. While modern e-vehicles are capable of traveling significant distances on a single charge, they still cannot match the range of traditional vehicles fueled by gasoline or diesel. This can make e-vehicles less practical for consumers who need to travel long distances without access to charging infrastructure. However, the increasing number of charging stations around the world is beginning to alleviate this issue.

 Role of E-Vehicles in Achieving a Sustainable Future:

 E-vehicles have a crucial role to play in achieving a cleaner, more sustainable future. The transportation sector is responsible for a significant portion of global greenhouse gas emissions, and e-vehicles offer a viable solution to reduce these emissions. By transitioning to e-vehicles, we can reduce our reliance on fossil fuels, decrease our carbon footprint, and improve air quality in urban areas.

 In addition, e-vehicles can help to promote innovation and job creation in the clean energy sector. As more consumers adopt e-vehicles, there will be an increased demand for charging infrastructure, battery technology, and other related products and services. This can help to create new jobs and drive economic growth in the clean energy sector.

Additionally, e-vehicles are also contributing to the development of a more decentralized and resilient energy system. As the use of renewable energy sources, such as wind and solar power, continues to grow, e-vehicles can play a role in balancing supply and demand on the electricity grid. For example, e-vehicles can be charged during periods of low electricity demand and discharged back into the grid during peak demand periods, helping to stabilize the grid and increase the use of renewable energy.

 Despite the challenges facing e-vehicles, the market for these vehicles is growing rapidly. According to a report by the International Energy Agency (IEA), the global stock of electric passenger cars surpassed 5 million in 2018, up from just 17,000 in 2010. The report predicts that by 2030, there could be as many as 220 million e-vehicles on the road, with passenger cars accounting for the majority of this growth.

 In addition to passenger cars, e-vehicles are also being developed and deployed for other transportation applications, such as buses, trucks, and delivery vehicles. Many of these vehicles are used in urban areas, where air pollution and noise are significant problems, and where the limited range of e-vehicles is less of an issue. By replacing traditional vehicles with e-vehicles in these applications, we can make significant strides towards a cleaner and more sustainable transportation system.

 Conclusion:

 E-vehicles are an important component of the global effort to reduce greenhouse gas emissions and achieve a more sustainable future. While they face several challenges, including high costs and limited range, they offer significant benefits in terms of reducing air and noise pollution, improving energy efficiency, and promoting innovation and job creation in the clean energy sector. As we continue to develop new technologies and infrastructure to support e-vehicles, we can look forward to a cleaner, more sustainable transportation system in the years ahead.

 

Beautiful Blog shared by Asst. Prof. Gagandeep Kaur

 ਯੁਧਿਸ਼ਟਰ ਤੇ ਯਕਸ਼ ਵਿਚ ਹੋਏ ਸਵਾਲ ਜਵਾਬ:

ਸਵਾਲ: ਧਰਤੀ ਤੋਂ ਭਾਰਾ ਕੀ ਹੈ?
ਜਵਾਬ: ਮਾਂ
ਸਵਾਲ: ਅਕਾਸ਼ ਤੋਂ ਉੱਚਾ ਕੀ ਹੈ?
ਜਵਾਬ: ਪਿਤਾ
ਸਵਾਲ: ਹਵਾ ਤੋਂ ਤੇਜ ਕੀ ਹੈ?
ਜਵਾਬ: ਮਨ
ਸਵਾਲ: ਸੁਖੀ ਕੌਣ ਹੈ?
ਜਵਾਬ: ਜਿਸ ਤੇ ਕੋਈ ਕਰਜਾ ਨਹੀਂ
ਸਵਾਲ: ਕਾਜਲ ਤੋਂ ਕਾਲਾ ਕੀ ਹੈ?
ਜਵਾਬ: ਕਲੰਕ
ਸਵਾਲ: ਸੱਭ ਤੋਂ ਸਰੇਸ਼ਠ ਧਰਮ ਕਿਹੜਾ ਹੈ?
ਜਵਾਬ: ਦਯਾ (ਤਰਸ)
ਸਵਾਲ: ਸੋਗ ਤੋਂ ਕਿਵੇਂ ਬਚੀਏ?
ਜਵਾਬ: ਮਨ ਨੂੰ ਕਾਬੂ ਵਿਚ ਰੱਖੋ
ਸਵਾਲ: ਦਯਾ ਕੀ ਹੈ?
ਜਵਾਬ: ਸੱਭ ਦੇ ਸੁੱਖ ਦੀ ਇੱਛਾ ਰੱਖਣਾ
ਸਵਾਲ: What is true test of Brahminhood? Dynasty (ਕੁਲ), character (ਚਰਿੱਤਰ)or knowledge(ਗਿਆਨ)..??
ਜਵਾਬ: Character (ਚਰਿੱਤਰ)

Sunday, 12 February 2023

 ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਡਿਜੀਟਲ ਮੀਡੀਆ ਅਤੇ ਈ ਸੋਸਾਇਟੀ ਵਿਸ਼ੇ ਉੱਪਰ ਕਰਵਾਇਆ ਗਿਆ ਨੈਸ਼ਨਲ ਸੈਮੀਨਾਰ।

ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ, ਕਪੂਰਥਲਾ ਵਿਖੇ ਡਿਜੀਟਲ ਮੀਡੀਆ ਅਤੇ ਈ ਸੋਸਾਇਟੀ ਵਿਸ਼ੇ ਉਪਰ ਨੈਸ਼ਨਲ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਡਾ. ਹਰਦੀਪ ਸਿੰਘ (OSD to vice chancellor) ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਮੁੱਖ ਮਹਿਮਾਨ ਵਜੋਂ, ਸ਼੍ਰੀ ਅਮੋਲਕ ਸਿੰਘ ਕਲਸੀ Senior Director IT, National Informatics centre Punjab ਅਤੇ ਡਾ. ਆਨੰਦ ਠਾਕੁਰ  Head, Dept. of Financial Administration Central University of Punjab ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਹ ਨੈਸ਼ਨਲ ਸੈਮੀਨਾਰ ਤਿੰਨ ਟੈਕਨੀਕਲ ਸੈਸ਼ਨ ਵਿੱਚ ਕਰਵਾਇਆ ਗਿਆ।  ਉਦਘਾਟਨੀ ਸੈਸ਼ਨ ਦੀ ਆਰੰਭਤਾ ਸ਼ਬਦ ਗਾਇਨ ਨਾਲ ਕੀਤੀ ਗਈ। ਉਪਰੰਤ  ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਜੀ ਆਇਆਂ ਆਖਦਿਆਂ ਸੈਮੀਨਾਰ ਦੇ ਵਿਸ਼ੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਡਾ. ਹਰਦੀਪ ਸਿੰਘ ਨੇ ਉਦਘਾਟਨੀ ਸੈਸ਼ਨ ਦੀ ਆਰੰਭਤਾ ਵਿੱਚ ਵਿਚਾਰ ਪੇਸ਼ ਕਰਦਿਆਂ ਪੁਰਾਣੇ ਸਮੇਂ ਦੇ ਕੰਪਿਊਟਰ ਅਤੇ ਅਜੋਕੇ ਸਮੇਂ ਦੇ ਕੰਪਿਊਟਰ ਵਿਚਕਾਰ ਆਏ ਪਰਿਵਰਤਨਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੰਪਿਊਟਰ ਦਾ ਵਿਸ਼ਾ ਇੱਕ ਅਜਿਹਾ ਵਿਸ਼ਾ ਹੈ, ਜਿਸ ਵਿੱਚ ਦਿਨ ਪ੍ਰਤੀ ਦਿਨ ਆ ਰਹੇ ਪਰਿਵਰਤਨਾਂ ਨਾਲ ਅਸੀਂ ਜ਼ਿਆਦਾ ਤੋਂ ਜ਼ਿਆਦਾ ਸਿੱਖਣ ਦੀ ਸਮਰੱਥਾ ਰੱਖਦੇ ਹਾਂ।  

ਉਨ੍ਹਾਂ ਕਿਹਾ ਕਿ ਅਜੋਕੀ ਸੋਸਾਇਟੀ ਪਰੰਪਰਾਵਾਦੀ ਸੋਸਾਇਟੀ ਤੋਂ ਬਦਲ ਕੇ ਗਲੋਬਲ ਸੋਸਾਇਟੀ ਵਿੱਚ ਤਬਦੀਲ ਹੋ ਰਹੀ ਹੈ, ਜਿਸ ਦੀਆਂ ਕੋਈ ਸੀਮਾਵਾਂ ਨਹੀਂ ਹਨ। ਸੋ ਮੀਡੀਆ ਅੱਜ ਦੇ ਸਮਾਜ ਵਿਚ ਕਾਫੀ ਪ੍ਰਭਾਵ ਪਾ ਰਿਹਾ ਹੈ, ਜਿਸ ਦੇ ਨਤੀਜੇ ਸਾਰਥਕ ਵੀ ਹਨ ਅਤੇ ਨਕਾਰਾਤਮਕ ਵੀ ਹਨ। ਜੋ ਕਿ ਅੱਜ ਦੇ ਸਮਾਜ ਲਈ ਇੱਕ ਚੈਲਿੰਜ ਹਨ, ਜਿਨ੍ਹਾਂ ਨੂੰ ਹੱਲ ਸਮਾਜ ਅਤੇ ਰਿਸਰਚ ਸਕਾਲਰਾਂ ਨੂੰ ਮਿਲ ਕੇ ਕਰਨਾ ਪਵੇਗਾ।

ਇਸ ਮੌਕੇ ਡਾ. ਅਮੋਲਕ ਸਿੰਘ ਕਲਸੀ ਨੇ ਜਿੱਥੇ ਡਿਜੀਟਲ ਮੀਡੀਆ ਦੇ ਵਧ ਰਹੇ ਪ੍ਰਭਾਵਾਂ ਬਾਰੇ ਵਿਚਾਰ ਪੇਸ਼ ਕੀਤੇ , ਉੱਥੇ  ਰਾਜ ਅਤੇ ਦੇਸ਼ ਵਿੱਚ ਈ ਗਵੱਰਨੈਂਸ  ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ ਅਤੇ ਕਿਹਾ ਕਿ ਬਹੁਤ ਸਾਰੀਆਂ ਸੇਵਾਵਾਂ ਨਾਗਰਿਕਾਂ ਨੂੰ ਆਨਲਾਈਨ ਮਿਲ ਰਹੀਆਂ ਹਨ। ਜਿਸ ਨਾਲ ਭ੍ਰਿਸ਼ਟਾਚਾਰ ਵਿੱਚ ਕਮੀ ਆਉਂਦੀ ਹੈ। ਸਰਕਾਰ ਬਹੁਤ ਸਾਰੀਆਂ ਸੇਵਾਵਾਂ ਨੂੰ ਈ ਗਵੱਰਨੈਂਸ ਦੇ ਘੇਰੇ ਵਿਚ ਲਿਆਉਣ ਦੇ ਯਤਨ ਕਰ ਰਹੀ ਹੈ। ਦੂਜੇ ਟੈਕਨੀਕਲ ਸੈਸ਼ਨ ਵਿੱਚ ਡਾ. ਆਨੰਦ ਠਾਕੁਰ ਨੇ ਕਮਰਸ਼ੀਅਲਾਈਨੇਸ਼ਨ, ਆਨਲਾਈਨ ਮਾਰਕੀਟਿੰਗ, ਫੈਸ਼ਨ ਬਰਾਂਡ ਨੂੰ ਪ੍ਰਭਾਵਿਤ ਕਰਨ ਵਾਲੇ ਡਿਜੀਟਲ ਮੀਡੀਆ ਦੇ ਢੰਗਾਂ ਤੋਂ ਜਾਣੂ ਕਰਵਾਇਆ। ਇਸ ਸੈਮੀਨਾਰ ਵਿਚ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਵੀ ਡਿਜੀਟਲ ਮੀਡੀਆ ਦਾ ਪਸਾਰ ਅਤੇ ਪੰਜਾਬੀ ਸੱਭਿਆਚਾਰ ਦੇ ਬਦਲਦੇ ਪਰਿਪੇਖ ਵਿਸ਼ੇ ਤੇ  ਪੇਪਰ ਪੜ੍ਹਿਆ। ਸੈਮੀਨਾਰ ਵਿਚ ਉੱਤਰੀ ਭਾਰਤ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਲਗਭਗ 60 ਅਧਿਆਪਕ ਅਤੇ ਰਿਸਰਚ ਸਕਾਲਰ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਸੈਮੀਨਾਰ ਨਾਲ ਸਬੰਧਿਤ ਪੇਪਰ ਵੀ ਪੜ੍ਹੇ। ਸੈਮੀਨਾਰ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਡਾ. ਦਲਜੀਤ ਕੌਰ ਅਤੇ ਪ੍ਰੋ. ਦਮਨਜੀਤ ਕੌਰ ਦੁਆਰਾ ਬਾਖੂਬੀ ਨਿਭਾਈ ਗਈ। ਸੈਮੀਨਾਰ ਦੇ ਅੰਤ ਵਿੱਚ ਪ੍ਰੋ. ਪਲਾਸ਼ ਖੰਨਾ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰੀ, ਪ੍ਰਿੰਸੀਪਲ ਡਾ. ਪਰਬਲ ਜੋਸ਼ੀ, ਪ੍ਰਿੰਸੀਪਲ ਡਾ ਗੁਰਪ੍ਰੀਤ ਸਿੰਘ, ਪ੍ਰੋ. ਤੇਜਿੰਦਰ ਥਿੰਦ ਨੇ ਟੈਕਨੀਕਲ ਸੈਸ਼ਨ ਦੀ ਪ੍ਰਧਾਨਗੀ ਕੀਤੀ ।ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਵੀ ਸ਼ਾਮਲ ਸਨ।






ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰੀ ਲੇਖ ਮੁਕਾਬਲੇ ਅਤੇ ਨੋਡਲ ਅਧਿਆਪਕਾਂ ਦੀ ਐਡਵੋਕੇਸੀ ਮੀਟਿੰਗ ਸਫਲਤਾ ਪੂਰਵਕ ਸੰਪੰਨ

  ਡੀ ਈ ੳ ਸੈਕੰਡਰੀ ਦਲਜਿੰਦਰ ਕੌਰ  ਨੇ ਸਕੂਲਾਂ ‘ਚ ਕਿਸ਼ੌਰਾਂ ਦੇ ਮਨੋਭਾਵ ਨੂੰ ਸਮਝਣ ਲਈ ਪ੍ਰੇਰਿਆ| ਰਾਜ ਵਿਦਿਅਕ ਖੋਜ਼ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਅਤੇ ਪੰਜਾਬ ਸਟੇਟ ਏਡਜ਼ ...